ਅਸੀਂ ਕਬਰਾਂ ਵਿਚ ਪਏ ਹੋਣਾ ਜਦੋ ਓਹ ਵਾਪਿਸ ਆਉਣਾ ਚਾਹਵੇਗੀ
ਸਾਨੂੰ ਮੌਤ ਨੇ ਉਦੋ ਪਾਇਆ ਹੋਣਾ ਜਦੋ ਓਹ ਸਾਨੂੰ ਪਾਉਣਾ ਚਾਹਵੇਗੀ
ਅਸੀਂ ਬਹਿਰੇ ਹੋਏ ਹੋਣਾ ਏ ਜਦੋ ਦਿਲ ਦਾ ਹਾਲ ਸੁਣਾਉਣਾ ਚਾਹਵੇਗੀ
ਅਸੀਂ ਅੰਨੇ ਹੋਏ ਹੋਣਾ ਏ ,,ਜਦੋ ਖੁਸ਼ੀਆਂ ਸਾਨੂੰ ਦਿਖਾਉਣਾ ਚਾਹਵੇਗੀ
ਅਸੀਂ ਗੂੰਗੇ ਹੋਏ ਹੋਣਾ ਏ ਜਦੋ ਆਪਣੇ ਨਾਲ ਨਾਲ ਬਲਾਉਣਾ ਚਾਹਵੇਗੀ
ਲਾਲੀ ਅੱਪਰਾ ਓਹਦੇ ਤੋ ਬੜਾ ਦੂਰ ਹੋਣਾ ਜਦੋ ਗਲ ਲਾਉਣਾ ਚਾਹਵੇਗੀ
Written by:- Tajinder Kumar "Lally Apra"
MeriRooh di Rooh ch ikk Rooh vassdi..
us Rooh da hona kise disda naa..
Rooh vichli Rooh da ta door reha..
kaun.smjhe MeriRooh kisda naa..!!
Written by:- Satnam Kaur "MeriRooh"
"Jo wekhdaa haan oh likhdaa haan
shikhawe koi tan, dil laa k sikhdaa haan
zindagi nahi jeeni saukhi ajjkal
dhokhebaaz sab yaar ne
paisey di e duniyaa,, paise de sab pyaar ne
zindagi daa juaa assi sab khed daa aa,, dasso kehra nhi juaari
jo mein likhdaa haan, gall hai saanjhi,,, yaaro mein ni koi likhaari"
Written by:- Jaswinder Singh Baidwan